50+ Red Rose Status In Punjabi

Happy Rose Day from me to you, friends, if you are reading this blog post on the day of Rose Day. Do you need Happy Rose Day Status in Punjabi?

If so, you've come to the correct place since you can get Rose Day status, Rose Day Status in Punjabi, and Rose Day status For WhatsApp in Punjabi here.

ਪਿਆਰ ਦੇ ਸਮੁੰਦਰ ਵਿੱਚ ਸਬ ਡੁੱਬਣਾ ਨੇ ਚਾਹੁੰਦੇ

ਕੁੱਝ ਖੋਹ ਦਿੰਦੇ ਪਿਆਰ ਵਿੱਚ ਕੁੱਝ ਨੇ ਪਾਉਂਦੇ

ਪਿਆਰ ਇੱਕ ਗੁਲਾਬ ਹੈ ਜਿਸਨੂੰ ਸਾਰੇ ਤੋੜਨਾ ਨੇ ਚਾਹੁੰਦੇ

ਅਸੀਂ ਤਾਂ ਇਸ ਗੁਲਾਬ ਨੂੰ ਚੁੰਮਣਾ ਹਾਂ ਚਾਹੁੰਦੇ।।

Red Rose Status In Punjabi


ਦਿਲ ਦੀ ਕਿਤਾਬ ਵਿੱਚ ਗੁਲਾਬ ਸੀ ਉਸਦਾ 

ਰਾਤ ਦੀ ਨੀਂਦ ਵਿੱਚ ਖ਼ਵਾਬ ਸੀ ਉਸਦਾ

ਕਿੰਨਾ ਪਿਆਰ ਕਰਦੀ ਏ ਜਦੋਂ ਮੈਂ ਪੁੱਛਿਆ

ਮਰ ਜਾਵਾਂਗੀ ਤੇਰੇ ਬਿਨ, ਜਵਾਬ ਸੀ ਉਸਦਾ।।


ਕੋਲ ਆ ਕੇ ਕਹਿੰਦਾ ਕਿਵੇਂ ਹੋ ਜਨਾਬ

ਚੁੰਮ ਕੇ ਮੁੰਡਾ ਮੈਨੂੰ ਦੇ ਗਿਆ ਗੁਲਾਬ

ਮੈਂ ਇੱਕ ਪਲ ਵਿੱਚ ਦਿਲ ਹਾਰ ਗਈ

ਮੈਨੂੰ ਸਾਰੀ ਰਾਤ ਆਉਂਦੇ ਰਹੇ ਉਸਦੇ ਖ਼ਵਾਬ।।

Red Rose Status In Punjabi


ਗੁਲਾਬ ਲਿਆਏ ਹਾਂ ਤੇਰੇ ਦੀਦਾਰ ਲਈ

ਪਰ ਓਹ ਵੀ ਮੁਰਝਾ ਗਿਆ ਤੇਰੇ ਨੂਰ ਦੇ ਅੱਗੇ

ਤੂੰ ਇਹੋ ਜਿਹੇ ਖੂਬਸੂਰਤ ਹੀਰਾ ਏ

ਕੇ ਕੋਹਿਨੂਰ ਵੀ ਸੋਚੇ ਤੈਨੂੰ ਪਾਉਣ ਲਈ।।


ਫ਼ਰਵਰੀ ਦੀ 7 ਤਰੀਕ ਨੂੰ

ਤੇਰੇ ਕੋਲ ਆਉਣਾ ਏ

ਤੇਰੇ ਹੱਥ ਫੜਾ ਕੇ ਗੁਲਾਬ ਤੈਨੂੰ

ਦਿਲ ਦਾ ਹਾਲ ਸੁਣਾਉਣਾ ਏ।।

Red Rose Status In Punjabi


ਕੰਡੇ ਤਾਂ ਆਉਣੇ ਹੀ ਸੀ ਸਾਡੀ ਕਿਸਮਤ ਵਿੱਚ

ਅਸੀ ਪਿਆਰ ਵੀ ਤਾਂ ਇੱਕ ਗੁਲਾਬ ਨਾਲ ਕੀਤਾ ਸੀ

ਸੋਹਣਾ ਮੁੱਖੜਾ ਵੇਖ ਕੇ ਓਹਦਾ ਡੁੱਲ ਗਏ ਸੀ

ਅਸੀ 🌹 ਡੇ ਵਾਲੇ ਦਿਨ ਉਸਨੂੰ ਗੁਲਾਬ ਦਿੱਤਾ ਸੀ।।


7 ਫ਼ਰਵਰੀ ਨੂੰ ਪਿਆਰ ਤੇਰਾ ਪਾਉਣ ਲਈ

ਤੇਰੇ ਦਿਲ ਨਾਲ ਦਿਲ ਮਿਲਾਉਣ ਲਈ

ਮੈਂ ਤੇਰੇ ਲਈ ਗੁਲਾਬ ਲ਼ੇ ਕੇ ਆਵਾਂਗਾ

ਤੇਰੇ ਨਾਲ Rose Day ਮਨਾਉਣ ਲਈ।।

Red Rose Status In Punjabi


ਕਾਸ਼ ਓਹ ਮੇਰੀਆਂ ਅੱਖਾਂ ਵਿੱਚੋਂ

ਮੇਰੇ ਦਿਲ ਦੀ ਗੱਲ ਜਾਣ ਜਾਵੇ

ਮੈਂ ਦੇ ਕੇ ਗੁਲਾਬ ਦਾ ਫੁੱਲ ਕਰਾਂ ਉਸਨੂੰ ਪ੍ਰਪੋਜ਼

ਅਤੇ ਓਹ ਇੱਕ ਪਲ ਵਿੱਚ ਕਰ ਹਾਂ ਜਾਵੇ।।


ਅੱਜ ਪਿਆਰੇ ਜਹੇ ਇਸ ਦਿਨ ਤੇ

ਮੈਨੂੰ ਤੁਹਾਡੀ ਯਾਦ ਹੈ ਆਈ

ਤੁਹਾਨੂੰ Rose Day ਦੀ

ਹੋਵੇ ਬਹੁਤ ਬਹੁਤ ਵਧਾਈ।।

Red Rose Status In Punjabi


ਰੋਜ਼ ਡੇ ਤੇ ਤੁਹਾਨੂੰ ਮਿਲਣ

ਲੇ ਕੇ ਗੁਲਾਬ ਆਵਾਂਗੇ

ਸਾਡੀ ਜ਼ਿੰਦਗੀ ਦਾ ਇੱਕ ਇੱਕ

ਪਲ ਤੇਰੇ ਨਾਲ ਬਿਤਾਵਾਂਗੇ।।



ਕੁੜੀਆਂ ਨੂੰ ਕਹਿੰਦੀ ਮੇਰੀ ਜ਼ਿੱਦ ਅੜੀੳ, ਚੁੰਨੀ ਰੰਗਨੀ ਦੀ ਪੱਗ ਨਾਲਦੀ... ਮੁੰਡਾ ਮਿਲਿਆ ਏ ਮੈਨੂੰ ਨਿਰਾ ਗੁਲ਼ਾਬ ਜਿਹਾ , ਹੁਣ ਹੋਰ ਨਾ ਗੁਲਾਬ ਭਾਲ਼ਦੀ...

Red Rose Status In Punjabi


ਬੁੱਲੀਆਂ ਗੁਲਾਬੀ ਤੇਰੀਆਂ ਓ ਮੈਨੂੰ ਰਾਤਾਂ ਨੂੰ ਨਾਂ ਸੌਣ ਦਿੰਦੀਆਂ,

ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਓ ਮੈਨੂੰ ਜਾਨੂੰ ਜਾਨੂੰ ਆਣ ਕਹਿੰਦੀਆਂ.. 👫

Happy ROSE DAY



ਸਾਡੇ ਹੱਥ ਵਿਚ ਉਹ ਗੁਲਾਬ ਸੀ ਜੋ ਕਦੇ ਖਿਲਣਾ ਨਹੀ ਸੀ,,,

ਸਾਨੂੰ ਪਿਆਰ ਵੀ ੳਸ ਨਾਲ. ਹੋਇਆ ਜਿਸ ਨੇ ਕਦੇ ਮਿਲਣਾ ਨਹੀ ਸੀ......★ ❤❤❤


Red Rose Status In Punjabi



ਬੂਟਾ ਹੋਵੇਂ ਜੇ ਗੁਲਾਬ ਦਾ ਤੂੰ ਸੋਹਣਿਆਂ 🌷

ਵਿਹੜੇ ਆਪਣੇ ਦੇ ਵਿੱਚ ਲਵਾਂ ਲਾ 🌷⚘

Happy ROSE DAY



ਸਾਡਾ ਕਾਹਦਾ 🌷ਰੋਜ ਡੇ ਆ.

ਸਾਡਾ ਤਾਂ 🍁 ਰੋਜ ਵਾਲਾ ਡੇ ਆ



ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,

ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,

ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....


Red Rose Status In Punjabi


ਟੁੱਟੇ ਫੁੱਲ ਖੁਸ਼ਬੂ ਦਿੰਦੇ ਹਨ,

ਬੀਤਿਆ ਪਲ ਯਾਦਾਂ ਦਿੰਦਾ ਹੈ,

ਹਰ ਵਿਅਕਤੀ ਦੀ ਆਪਣਾ ਤਰੀਕਾ ਹੁੰਦਾ ਹੈ,

ਕੁਝ ਜ਼ਿੰਦਗੀ ਵਿਚ ਪਿਆਰ .. ਕੁਝ ਪਿਆਰ ਵਿਚ ਜ਼ਿੰਦਗੀ ਦਿੰਦੇ ਹਨ.




ਗੁਲਾਬ ਬੰਦ, ਇਸ਼ਕ ਦੀ ਕਿਤਾਬ ਬੰਦ

ਹੁਣ ਕੁਝ ਏਦਾਂ ਦਾ ਹੈ ਗਿਆ ਮੈਂ,

ਇਸ਼ਕ ਦੇ ਸਾਰੇ ਹਿਸਾਬ ਬੰਦ


Brother Quotes In Marathi

ਜੇਕਰ ਗੁਲਾਬ ਦੇਣ ਨਾਲ ਮੁਹੱਬਤ ਹੁੰਦੀ

ਤਾ

ਮਾਲੀ ਸਾਰੇ ਸ਼ਹਿਰ ਦਾ ਮਹਿਬੂਬ ਹੁੰਦਾ